About Us

ਵੈਸਾਖੀ (Vaisakhi) ਇੱਕ ਪੰਜਾਬੀ ਬਲਾੱਗ (blog) ਹੈ। ਇੱਥੇ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਵੱਖਰੇ-ਵੱਖਰੇ ਵਿਸ਼ਿਆਂ ਬਾਰੇ ਜਾਣਕਾਰੀ ਮਿਲੇਗੀ । ਉਮੀਦ ਹੈ ਤੁਸੀਂ ਵੀ ਇਸ ਨੂੰ ਵੱਧ ਤੋਂ ਵੱਧ ਪਿਆਰ ਦਿਓੁਗੇਂ ਤਾਂ ਜੋ ਸਾਨੂੰ ਵੱਧ ਤੋਂ ਵੱਧ ਉਤਸ਼ਾਹ ਮਿਲੇ ਅਤੇ ਅਸੀਂ ਇਸੇ ਤਰ੍ਹਾਂ ਜਾਣਕਾਰੀ ਇੱਕਠੀ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਇਸ ਬਲਾੱਗ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਤੁਹਾਡੇ ਤੱਕ ਸਹੀ ਅਤੇ ਸਪੱਸ਼ਟ ਜਾਣਕਾਰੀ ਪਹੁਂਚਾਉਣਾ ਹੈ । ਅਸੀਂ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਆਪਣਾ ਪੂਰਾ ਧਿਆਨ ਦੇ ਰਹੇ ਹਾਂ, ਬਸ ਲੋੜ ਹੈ ਤੁਹਾਡੇ ਪਿਆਰ ਅਤੇ ਸਾਥ ਦੀ ।

ਜੇਕਰ ਤੁਹਾਨੂੰ ਵੀ ਲਿਖਣ ਦਾ ਸ਼ੌਕ ਹੈ ਜਾਂ ਇਸ ਵੈੱਬਸਾਈਟ ਉੱਤੇ ਪਬਲਿਸ਼ ਕੀਤੇ ਕਿਸੇ ਆਰਟੀਕਲ (ਲੇਖ) ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਸੁਝਾਅ ਹੈ ਜਾਂ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਹੇਠਾਂ ਦਿੱਤੇ ਫਾਰਮ ਰਾਹੀਂ ਗੱਲ-ਬਾਤ ਜਾਂ ਸੰਪਰਕ ਕਰ ਸਕਦੇ ਹੋ। ਅਸੀਂ ਜਲਦੀ ਤੋਂ ਜਲਦੀ ਤੁਹਾਡੇ ਸੁਨੇਹੇ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਸਾਡੇ ਨਾਲ ਗੱਲ-ਬਾਤ ਕਰੋ – Vaisakhi

Leave this field blank